Join Memories to request access to contribute your cherished photos, videos, and stories to Bakhtawar's memorial with others who loved them.
Join MemoriesJoin Memories to request access to contribute your cherished photos, videos, and stories to Bakhtawar's memorial with others who loved them.
Join Memoriesਪ੍ਰਮਾਤਮਾ ਵਿੱਛੜੀ ਰੂਹ ਦੀ ਆਤਮਾ ਨੂੰ ਸ਼ਾਂਤੀ ਬਕਸ਼ੀ ਪਿੱਛੇ ਪਰਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਜੀ 🙏
ਬਹੁਤ ਦੁੱਖਦਾਈ ਖ਼ਬਰ।ਪਰਮਾਤਮਾ ਓਹਨਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਵਾਹਿਗੁਰੂ ਵਾਹਿਗੁਰੂ ਜੀ
ਮਾਮਾ ਜੀ ਯਕੀਨ ਹੀ ਨਹੀਂ ਆਉਂਦਾ ਤੁਹਾਡਾ ਇਸ ਤਰਾ ਅਚਾਨਕ ਚਲੇ ਜਾਣਾ
ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾ ਵਿਚ ਨਿਵਾਸ ਦੇਈ 🙏ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸੌ🙏